PAPER ID: IJIM/Vol. 8 (XII) April 2024/30-33/5
AUTHOR: ਰਿਤੇਸ਼ ਸ਼ਰਮਾ (Ritesh Sharma)
TITLE: ਸੀ. ਆਰ. ਮੌਦਗਿਲ ਦੇ ਕਹਾਣੀ-ਸੰਗ੍ਰਹਿ ‘ਮਰਦ ਬੱਚੀ’ ਦਾ ਕਲਾਤਮਕ ਅਧਿਐਨ (सी आर मुदगिल के कहानी संग्रह ‘मेल चाइल्ड’ का कलात्मक अध्ययन)
ABSTRACT: ਸੀ.ਆਰ. ਮੌਦਗਿਲ ਦੀਆਂ ਕਹਾਣੀਆਂ ਜਿੰਨੀਆਂ ਆਪਣੀਆਂ ਵਿਸ਼ਿਆਂ ਕਾਰਨ ਮਹੱਤਵਪੂਰਨ ਹਨ ਉਸ ਤੋਂ ਕਿਤੇ ਜ਼ਿਆਦਾ ਮਹੱਤਵ ਆਪਣੀ ਕਹਾਣੀ ਕਲਾ ਕਾਰਨ ਹਨ। ਸੀ.ਆਰ.ਮੌਦਗਿਲ ਆਪਣੀ ਸ਼ੈਲੀ, ਕਲਾਤਮਕ ਜੁਗਤਾਂ ਕਾਰਨ ਆਪਣੀ ਕਹਾਣੀ ਨੂੰ ਖੂਬਸੂਰਤ ਅਤੇ ਵਿਲੱਖਣ ਕਰਨ ਦਾ ਵੱਲ ਜਾਣਦਾ ਹੈ। ਕਹਾਣੀਕਾਰ ਆਪਣੀ ਕਹਾਣੀ ਕਹਿਣ ਲਈ ਵੱਖ-ਵੱਖ ਬਿਰਤਾਂਤਕ ਜੁਗਤਾਂ ਵਰਤਦਾ ਹੈ। ਬਿਰਤਾਂਤ ਵਿਧੀ ਵਿਚ ਵੱਖਰਤਾ ਪੈਦਾ ਕਰਨ ਕਰਨਾ ਸੀ.ਆਰ. ਮੌਦਗਿਲ ਦੀ ਖਾਸੀਅਤ ਹੈ। ਉਸਦੀ ਕਹਾਣੀ ਕਲਾ ਦਾ ਇਕ ਹੋਰ ਅਹਿਮ ਹਿੰਸਾ ਉਸ ਦੀ ਭਾਸ਼ਾਈ ਯੋਗਤਾ ਹੈ।
KEYWORDS: ਬਿਰਤਾਂਤ, ਵਿਲੱਖਣ, ਧਰਮਸ਼ੇਤਰ, ਗਤੀਸ਼ੀਲ, ਆਰਟੀਕਲ, ਆਜ਼ਾਦੀ।
Click here to Download full text
Download the Certificate of Author