PAPER ID:IJIM/Vol. 7(XI)/March 2023/74-79/16
AUTHOR : ਰਿਤੇਸ਼ ਸ਼ਰਮਾ (Ritesh Sharma)
TITLE: ਹਰਪ੍ਰੀਤ ਸੇਖਾ ਰਚਿਤ ਕਹਾਣੀ ਸੰਗ੍ਰਹਿ ਬੀ ਜੀ ਮੁਸਕਰਾ ਪਏ ਯ ਬਹੁ ਸਭਿਆਚਾਰਕ ਅਧਿਐਨ ( हरप्रीत सेखा की कहानियों का संग्रह बीजी स्माइल्ड या बहुसांस्कृतिक अध्ययन)
ABSTRACT: ਪਰਵਾਸੀ ਪੰਜਾਬੀ ਕਹਾਣੀ ਇਕ ਮਹੱਤਵਪੂਰਨ ਜੀਵਨ ਸੰਦਰਭ ਤੇ ਸਮੱਸਿਆਕਾਰ ਨੁਕਤਾ ਪ੍ਰਸਤੁਤ ਕਰਦੀ ਹੈ। ਪੰਜਾਬੀ ਸਮੁਦਾਇ ਵਿੱਚ ਹੋ ਰਹੇ ਸਭਿਆਚਾਰਕ ਰੂਪਾਂਤਰਣ ਦੇ ਸੰਕ੍ਰਾਂਤੀ ਦੌਰ ਦੇ ਆਪਸੀ ਵਿਰੋਧਾਂ, ਪਰਸਪਰਕ ਸੰਘਰਸ਼ਾਂ, ਸਮਾਜਿਕ ਅੰਤਰੑਸੰਬੰਧਾ ਤੇ ਤਣਾਵਾਂ ਨੂੰ ਹਰਪ੍ਰੀਤ ਸੇਖਾ ਆਪਣੀ ਰਚਨਾਤਮਕਤਾ ਦੇ ਆਧਾਰ ਬਣਾ ਕੇ ਆਪਣੇ ਕਥਾ ਜਗਤ ਦੀ ਸਿਰਜਣਾ ਕਰਦਾ ਹੈ ਉਸ ਦੀਆਂ ਕਹਾਣੀਆਂ ਅਚੰਭਿਤ ਕਰਦੀਆਂ ਹਨ ਕਿ ਮਾਨਸਿਕ ਝਟਕਿਆਂ ਨਾਲ ਵੀ ਦੋੑਚਾਰ ਹੁੰਦੀਆਂ ਹਨ। ਉਸਦੇ ਪਾਤਰ ਭੂਤਕਾਲ ਵਿੱਚ ਜਿਉਂਦੇ ਹੋਏ , ਵਰਤਮਾਨ ਵਿਚ ਪਰਵਾਸ ਕਰਦੇ ਤੇ ਭਵਿੱਖ ਦੇ ਸਹਿਜ ਸੁਭਾਵਿਕ ਜੀਵਨ ਦੇ ਸੁਪਨੇ ਵੇਖਦੇ ਹਨ।
KEYWORDS: ਬਹੁ ਸਭਿਆਚਾਰ, ਵਿਭਿੰਨਤਾ, ਵਿਸ਼ੇਸ਼ਤਾ, ਸਰਲਤਾ, ਅਹਿਮੀਅਤ, ਪਰਵਾਸੀ, ਸਮਾਨਤਾ।