PAPER ID:IJIM/V.I(VI)/36-40/8
AUTHOR: Dr. Beant Kaur
TITLE :ਹਿੰਦੀ ਅਤੇ ਸੰਸਕ੍ਰਿਤ ਨਾਟਕ ਸਾਹਿਤ ਦੇ ਪਰਿਪੇਖ ਵਿਚ ਦੁਖਾਂਤ
ABSTRACT: ਇਸ ਪੇਪਰ ਦਾ ਮੁੱਖ ਉਦੇਸ਼ ਹਿੰਦੀ ਅਤੇ ਸੰਸਕ੍ਰਿਤ ਨਾਟਕ ਵਿਚਲੇ ਦੁਖਾਂਤ ਦੀ ਵਿਧਾ ਹੈ। ਸਾਹਿਤ ਜਗਤ ਵਿੱਚ ਹਿੰਦੀ ਸੰਸਕ੍ਰਿਤ ਨਾਟਕਾਂ ਵਿੱਚ ਪੇਸ਼ ਕੀਤੇ ਗਏ ਦੁਖਾਂਤ ਦਾ ਸਿਧਾਂਤਕ ਅਤੇ ਰੂਪਕ ਪੱਖ ਪੇਸ਼ ਕਰਨ ਲਈ ਵੱਖ^ਵੱਖ ਕਰਨ ਲਈ ਵੱਖ^ਵੱਖ ਨਾਟਕਾਂ, ਨਾਟਕਾਰਾਂ ਅਤੇ ਉਹਨਾਂ ਵੱਲੋਂ ਪੇਸ਼ ਕੀਤੇ ਦੁਖਾਂਤ ਦੀ ਪੇਸ਼ਕਾਰੀ ਹੈ। ਇਸ ਸੰਦਰਭ ਵਿੱਚ ਧਾਰਮਿਕ ਅਤੇ ਰੁਮਾਂਸਵਾਦੀ ਨਾਟਕਾਂ ਵਿਚਲੇ ਦੁਖਾਂਤ ਪੇਪਰ ਦੇ ਦਾਇਰੇ ਵਿੱਚ ਲਿਆਂਦੇ ਗਏ ਹਨ।
KEYWORDS: ਦੁਖਾਂਤ, ਮਰਿਯਾਦਾਵਾਦੀ ਦੁਖਾਂਤ, ਯੂਨਾਨੀ ਦੁਖਾਂਤ, ਪੱਛਮੀ ਦੁਖਾਂਤ