PAPER ID: IJIM/Vol. 7(X)/February 2023/60-64 /11
AUTHOR : ਰਿਤੇਸ਼ ਸ਼ਰਮਾ (Ritesh Sharma)
TITLE: ਮਿੰਨੀ ਗਰੇਵਾਲ ਦੀਆਂ ਕਹਾਣੀਆਂ ਵਿਚ ਨਾਰੀਵਾਦ (मिनी ग्रेवाल की कहानियों में नारीवाद )
ABSTRACT: ਪ੍ਰਵਾਸੀ ਇਸਤਰੀ ਗਲਪਕਾਰਾਂ ਵਿੱਚ ਮਿੰਨੀ ਗਰੇਵਾਲ ਦਾ ਨਾਮ ਪ੍ਰਮੁੱਖ ਹੈ। ਲੇਖਕਾਂ ਨੇ ਸਮਾਜ ਸਭਿਆਚਾਰ ਵਿਚ ਔਰਤ ਦੀ ਪ੍ਰਾਪਤ ਸਥਿਤੀ ਦੇ ਵਿਰੋਧ ਵਿਚ ਨਾਰੀ ਹੱਕ ਦੇ ਸਮਰਥਨ ਵਿਚ ਆਵਾਜ਼ ਉਠਾਈ ਹੈ। ਅਤਿ ਵਿਕਸਿਤ ਆਧੁਨਿਕ ਸਮਾਜ ਵਿਚ ਪਹੁੰਚ ਕੇ ਵੀ ਪੰਜਾਬੀ ਮਰਦ ਪਿਛਾਂਹ ਖਿੱਚੂ ਜਗੀਰਦਾਰੀ ਕਦਰਾਂੑਕੀਮਤਾਂ ਦੀ ਰਹਿੰਦੑਖੂੰਹਦ ਨਾਲ ਚੁੱਕੀ ਫਿਰਦੇ ਆਪਣੇ ਮਨਸਿਕ ਵਿਚਾਰ ਨੂੰ ਵਿਉਂਤਦੇ ਦ੍ਰਿਸ਼ਟੀ ਗੋਚਰ ਹੁੰਦੇ ਹਨ। ਪੰਜਾਬੀ ਮਾਨਸਿਕਤਾ ਨੇ ਇਹ ਤਾਂ ਸਵੀਕਾਰ ਕਰ ਲਿਆ ਹੈ ਕਿ ਨਾਰੀ ਘਰ ਦੀ ਆਰਥਕਤਾ ਸੁਧਾਰਨ ਲਈ ਨੌਕਰੀ ਕਰੇ ਪਰ ਬਰਾਬਰ ਦੇ ਅਧਿਕਾਰ ਦੇਣਾ ਉਸ ਦੀ ਮਾਨਸਿਕ ਤਾ ਨੂੰ ਪ੍ਰਵਾਨ ਨਹੀਂ।
KEYWORDS: ਨਾਰੀਵਾਦ, ਇਸਤਰੀ, ਪ੍ਰਾਪਤੀਆਂ, ਸੰਵੇਦਨਾਵਾਂ, ਬਹੁੑ ਸਭਿਆਚਾਰਕ ।