Paper 7 ਜਰਨੈਲ ਸਿੰਘ ਦੀਆਂ ਕਹਾਣੀਆਂ ਵਿੱਚ ਪੰਜਾਬੀ ਅਤੇ ਕੈਨੇਡੀਅਨ ਜੀਵਨ ਦਾ ਤੁਲਨਾਤਮਕ ਅਧਿਐਨ

PAPER ID:IJIM/Vol. 7 (IX)/January 2023/35-42/7

AUTHOR: ਰਿਤੇਸ਼ ਸ਼ਰਮਾ (Ritesh Sharma)

TITLE: ਜਰਨੈਲ ਸਿੰਘ ਦੀਆਂ ਕਹਾਣੀਆਂ ਵਿੱਚ ਪੰਜਾਬੀ ਅਤੇ ਕੈਨੇਡੀਅਨ ਜੀਵਨ ਦਾ ਤੁਲਨਾਤਮਕ ਅਧਿਐਨ ( जरनैल सिंह की कहानियों में पंजाबी और कनाडाई जीवन का तुलनात्मक अध्ययन )

ABSTRACT : ਪਰਵਾਸੀ ਜਰਨੈਲ ਸਿੰਘ ਅਜਿਹਾ ਪਰਵਾਸੀ ਕਹਾਣੀਕਾਰ ਹੈ। ਜਿਸ ਦੇ ਪਰਵਾਸ ਧਾਰਨ ਕਰਨ ਤੋਂ ਪਹਿਲਾਂ ਪੰਜਾਬ ਰਹਿੰਦਿਆਂ ਤਿੰਨ ਕਹਾਣੀੑ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਸਨ। ਪਰਵਾਸ ਧਾਰਨ ਕਰਨ ਪਿੱਛੋਂ ਪ੍ਰਾਪਤ ਪਹਿਲੇ ਹੀ ਕਹਾਣੀੑ ਸੰਗ੍ਰਹਿ ‘ਦੋ ਟਾਪੂ’ ਨਾਲ ਪਰਵਾਸੀ ਅਨੁਭਵ ਦੇ ਦਰਸ਼ਨ ਹੋਣ ਲੱਗਦੇ ਹਨ। ਇੱਥੇ ਪਰਵਾਸੀ ਮਾਂ ਬਾਪ ਦੋਹਰੀ ਮਾਰ ਦਾ ਸਿਕਾਰ ਹੋ ਕੇ ਵਿਕ੍ਰਿਤ ਮਾਨਸਿਕ ਹਾਲਾਤਾਂ ਵਿਚੋਂ ਗੁਜ਼ਰਦੇ ਹਨ ਕਿਉਂਕਿ ਜਿਹੜੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਹ ਘਰੑ ਬਾਰ ਤੇ ਦੇਸ਼ ਛੱਡ ਕੇ ਹੋਏ, ਜਿਹੜੇ ਬੱਚਿਆਂ ਦੇ ਭਵਿੱਖ ਲਈ ਉਹ ਦਿਨੑ ਰਾਤ ਡਾਲਰ ਜੋੜਨ ’ਤੇ ਲੱਗੇ ਰਹੇ, ਉਹ ਬੱਚੇ ਉਹਨਾਂ ਦੇ ਵਿਰੋਧ ਵਿੱਚ ਜਾ ਖੜ੍ਹੇ ਅਤੇ ਉੱਥੇ ਬਜ਼ੁਰਗਾਂ ਦੀ ਸਥਿਤੀ ਉਸਤੋਂ ਵੀ ਮਾੜੀ ਹੈ, ਉਹ ਪੰਜਾਬ ਵਰਗਾ ਇੱਜਤ ਮਾਣ ਬਾਹਰ ਵੀ ਲੱਭਦੇ ਹਨ ਪਰ ਉੱਥੇ ਜਦੋਂ ਪੋਤੇੑਪੋਤੀਆਂ ‘ਓਲਡਮੈਨ ਦਾ ਇੰਟਰਫੇਅਰ’ ਸਵੀਕਾਰ ਕਰਨੋ ਆਕੀ ਹੋ ਜਾਂਦੇ ਹਨ ਤਾਂ ਉਸ ਵੇਲੇ ਨੂੰਹੑ ਪੁੱਤ ਵੀ ਕੋਈ ਸਹਾਰਾ ਨਹੀਂ ਬਣਦੇ ਸਗੋਂ ‘ਇਹ ਇੰਡੀਆ ਨਹੀਂ’ ਦਾ ਚੇਤਾ ਕਰਾਉਂਦੇ ਹਨ, ਜਿੱਥੇ ਪਰਿਵਾਰ ਦੇ ਮੁਖੀ ਹੋਣ ਦਾ ਕੋਈ ਰੋਹਬ ਨਹੀਂ ਮੰਨਦੇ।

KEYWORDS: ਮੁੱਖ ਸ਼ਬਦਯੑ ਸਭਿਆਚਾਰ , ਕੈਨੇਡੀਅਨ , ਸ਼ਰੀਕੇਬਾਜੀ , ਅਹਿਸਾਸ , ਵਾਤਾਵਰਣ, ਪ੍ਰਦੂਸ਼ਣ।

click here to download fulltext

click here to download certificate (Author)

Quick Navigation